New Punjabi Bujartan with Answer 2022, // Intresting punjabi riddles
Intresting Punjabi riddles with Answer.......
दोस्तो अगर आप ढूंढ रहे है latest collection of Hindi Paheliyan with Answer, Hindi Puzzles, Paheliyan in Hindi with Answer, हिंदी पहेलियाँ उत्तर के साथ, Funny Paheliyan in Hindi with Answer, Top Paheliyan in Hindi with Answer, Best Paheliyan in Hindi with Answer, Saral Hindi Paheliyan with answers, Tough Hindi Paheliyan with Answer, Hindi Paheliyan
(1) ਆਈ ਸੀ ,
ਪਰ ਦੇਖੀ ਨਹੀਂ ?
Ā'ī sī,
para dēkhī nahīṁ?
ਬੁਝਾਰਤ ਦਾ ਜਵਾਬ – ਨੀਂਦ
(2) ਦਸ ਜਾਣੇ ਪਕਾਂਣ ਵਾਲੇ ,
ਬੱਤੀ ਜਾਣੇ ਖਾਣ ਵਾਲੇ ,
ਝੰਡੋ ਕੁੜੀ ਸਮੇਟਣ ਵਾਲੀ ,
ਮੌਜਧੈਛ ਸਾਂਭਣ ਤੇ ?
dasa jāṇē pakāṇṇa vālē,
batī jāṇē khāṇa vālē,
jhaḍō kuṛī samēṭaṇa vālī,
maujadhaicha sāmbhaṇa tē?
ਬੁਝਾਰਤ ਦਾ ਜਵਾਬ – ਉਂਗਲਾਂ, ਦੰਦ, ਜੀਭ ਤੇ ਢਿੱਡ
(3) ਨਿੱਕੀ ਜਿਹੀ ਪਿੱਦਣੀ,
ਪਿੱਦ ਪਿੱਦ ਕਰਦੀ,
ਸਾਰੇ ਜਹਾਨ ਦੀ,
ਲਿੱਦ ਕੱਠੀ ਕਰਦੀ |
nikī jihī pidaṇī,
pida pida karadī,
sārē jahāna dī,
lida kaṭhī karadī |
ਬੁਝਾਰਤ ਦਾ ਜਵਾਬ – ਝਾੜੂ,ਬੋਕਰ
(4) ਏ ਸੀ,
ਔਹ ਗਈ।l
auha ga'ī.
ਬੁਝਾਰਤ ਦਾ ਜਵਾਬ – ਨਜ਼ਰ
(5) ਨਿੱਕਾ ਜਿਹਾ ਕਾਕਾ,
ਘਰ ਦਾ ਰਾਖਾ ?
nikā jihā kākā,
ghara dā rākhā?
ਬੁਝਾਰਤ ਦਾ ਜਵਾਬ – ਜਿੰਦਰਾ
(6) ਅੱਗੋ ਨੀਵਾਂ ਪਿੱਛੋਂ ਉੱਚਾ,
ਘਰ ਘਰ ਫਿਰੇ ਹਰਾਮੀ ਲੂਚਾ ?
agō nīvāṁ pichōṁ ucā,
ghara ghara phirē harāmī lūcā?
ਬੁਝਾਰਤ ਦਾ ਜਵਾਬ – ਛੱਜ
(7) ਹਾਬੜ ਦਾਬੜ ਪਈ ਕੁੜੇ,
ਪੜਥੱਲੋ ਕਿੱਧਰ ਗਈ ਕੁੜੇ ?
hābaṛa dābaṛa pa'ī kuṛē,
paṛathalō kidhara ga'ī kuṛē?
ਬੁਝਾਰਤ ਦਾ ਜਵਾਬ – ਕੜਛੀ
(8) ਕਾਲਾ ਹੈ ਪਰ ਕਾਗ ਨਹੀਂ
ਲੰਮਾ ਹੈ ਪਰ ਨਾਗ ਨਹੀਂ ?
kālā hai para kāga nahīṁ
lamā hai para nāga nahīṁ?
ਬੁਝਾਰਤ ਦਾ ਜਵਾਬ – ਪਰਾਂਦਾ
(9) ਏਨੀ ਕੁ ਡੱਡ,
ਕਦੇ ਨਾਲ ਕਦੇ ਅੱਡ ?
ēnī ku ḍaḍa,
kadē nāla kadē aḍa?
ਬੁਝਾਰਤ ਦਾ ਜਵਾਬ – ਟਿੱਚ ਬਟਨ
(10) ਤਲੀ ਉੱਤੇ ਕਬੂਤਰ ਨੱਚੇ ?
talī utē kabūtara nacē?
ਬੁਝਾਰਤ ਦਾ ਜਵਾਬ – ਆਟੇ ਦਾ ਪੇ
Post a Comment