Best 10 punjabi Bujartan with answers// Punjabi riddles with Answer....

Best Punjabi riddles with Answer.......

दोस्तो अगर आप ढूंढ रहे है  latest collection of Hindi Paheliyan with Answer, Hindi Puzzles, Paheliyan in Hindi with Answer, हिंदी पहेलियाँ उत्तर के साथ, Funny Paheliyan in Hindi with Answer, Top Paheliyan in Hindi with Answer, Best Paheliyan in Hindi with Answer, Saral Hindi Paheliyan with answers, Tough Hindi Paheliyan with Answer, Hindi Paheliyan

(1) ਨਿੱਕੀ ਜਿਹੀ ਕੁੜੀ

ਲੈ ਪਰਾਂਦਾ ਤੁਰੀ

Nikī jihī kuṛī

 lai parāndā turī

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਸੂਈ ਧਾਗਾ

(2) ਤੂੰ ਚੱਲ ਮੈਂ ਆਇਆ ?

tū cala maiṁ ā'i'ā?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਦਰਵਾਜਾ

(3) ਕਟੋਰੇ ਤੇ ਕਟੋਰਾ

ਪੁੱਤਰ ਪਿਓ ਨਾਲੋਂ ਵੀ ਗੋਰਾ

kaṭōrē tē kaṭōrā

 putara pi'ō nālōṁ vī gōrā

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ –  ਨਾਰੀਅਲ 

(4) ਬਾਹਰੋਂ ਆਏ ਪਿਉ-ਪੁੱਤ,

ਘਰ ਬੈਠੀਆਂ ਮਾਵਾਂ ਧੀਆਂ,

ਮਾਂ ਵੀ ਕੇੇਂਦੀ ਮਾਸੜਾ ਬਹਿਜਾ,

ਧੀ ਵੀ ਕੇਂਦੀ ਮਾਸੜਾ ਬਹਿਜਾ ?

bāharōṁ ā'ē pi'u-puta,

 ghara baiṭhī'āṁ māvāṁ dhī'āṁ,

 māṁ vī kēēndī māsaṛā bahijā,

 dhī vī kēndī māsaṛā bahijā?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਮਾਂ ਦਾ ਜੀਜਾ ਕੁੜੀ ਦਾ ਮਾਸੜ ਤੇ ਜੀਜੇ ਦਾ ਪਿਓ ਮਾਂ ਦਾ ਮਾਸੜ

(5) ਇਕ ਟੋਟਰੂ ਦੇ ਦੋ ਬੱਚੇ,

ਨਾ ਉਹ ਖਾਂਦੇ ਨਾ ਉਹ ਪੀਂਦੇ,

ਬੱਸ ਦੇਖ ਦੇਖ ਜੀਦੇ ?

ika ṭōṭarū dē dō bacē,

 nā uha khāndē nā uha pīndē,

 basa dēkha dēkha jīdē?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ –  ਅੱਖਾਂ

 (6) ਦੋ ਗਲੀਆਂ ਇੱਕ ਬਜ਼ਾਰ,

ਵਿੱਚੋਂ ਨਿਕਲਿਆ ਥਾਣੇਦਾਰ,

ਚੁੱਕ ਕੇ ਮਾਰੋ ਕੰਧ ਦੇ ਨਾਲ ?

dō galī'āṁ ika bazāra,

 vicōṁ nikali'ā thāṇēdāra,

 cuka kē mārō kadha dē nāla?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਸੀਂਡ/ਵਗਦਾ ਨੱਕ

(7) ਆਲਾ ਕੌਡੀਆ ਵਾਲਾ,

ਵਿਚ ਮੇਰੀ ਭੂਟੋ ਨੱਚਦੀ ?

ālā kauḍī'ā vālā,

 vica mērī bhūṭō nacadī?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਮੂੰਹ ਵਿਚਲੇ ਦੰਦ ਤੇ ਜੀਭ

 (8) ਲੱਗ ਲੱਗ ਕਹੇ ਨਾ ਲੱਗਦੇ,

ਬਿਨ ਆਖੇ ਲੱਗ ਜਾਂਦੇ,

ਮਾਮੇ ਨੂੰ ਲੱਗਦੇ,

ਤਾਏ ਨੂੰ ਨਹੀਂ ਲੱਗਦੇ ?

laga laga kahē nā lagadē,

 bina ākhē laga jāndē,

 māmē nū lagadē,

 tā'ē nū nahīṁ lagadē?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਬੁੱਲ

(9) ਬਾਪੂ ਕਹੇ ਤੇ ਅੜ ਜਾਂਦਾ,

ਚਾਚਾ ਕਹੇ ਤਾਂ ਖੁੱਲ ਜਾਂਦਾ ?

bāpū kahē tē aṛa jāndā,

 cācā kahē tāṁ khula jāndā?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ –  ਮੂੰਹ, ਬੰਦ ਤੇ ਖੁੱਲਾ

(10) ਮਿੱਟੀ ਦਾ ਘੋੜਾ,

ਲੋਹੇ ਦੀ ਲਗਾਮ,

ਉਤੇ ਬੈਠਾ ਗੁਦਗੁਦਾ ਪਠਾਣ ?

miṭī dā ghōṛā,

 lōhē dī lagāma,

 utē baiṭhā gudagudā paṭhāṇa?

Punjabi ਬੁਝਾਰਤਾਂ, 10 ਬੁਝਾਰਤਾਂ, 20 ਬੁਝਾਰਤਾਂ, Paheliyan in Punjabi with answer, 2020 Punjabi old Bujartan, ਬੂਜਾਰਤਾ, Punjabi Paheliyan, ਬੁਝਾਰਤਾਂ meaning in english,

ਬੁਝਾਰਤ ਦਾ ਜਵਾਬ – ਚੁੱਲਾ, ਤਵਾ, ਰੋਟੀ

Click here for more paheli and riddles

No comments

Powered by Blogger.