ਪੰਜਾਬੀ ਬੁਝਾਰਤਾਂ, intresting punjabi Riddles) :- ਜਲ ਵਿੱਚ ਹੋਇਆ, ਜਲ ਵਿੱਚ ਮੋਇਆ, ਜਲ ਵਿੱਚ ਉਸਦੇ ਸਾਸ, ਨਾ ਹੱਡੀ ਨਾ ਮਾਸ।
latest collection of Hindi Paheliyan with Answer, Hindi riddles, Paheliyan in Hindi with Answer, Funny Paheli in Hindi with Answer, Saral Hindi Paheli with answers, Tough Hindi Puzzles, puzzles with Answer, Hindi Puzzles , math riddles,fruit riddles, math puzzles with Answer, math puzzles , whatsapp puzzles , whatsapp, riddles.
ਪੰਜਾਬੀ ਬੁਝਾਰਤਾਂ #1
ਪੁੱਤ ਉਹਦਾ ਚਿੱਟਾ, ਮਾਂ ਉਹਦੀ ਲਾਲ, ਮਾਂ ਰੋਵੇ ਭੁੰਜੇ ਬੈਠੀ, ਪੁੱਤ ਖੇਡੇ ਹਵਾ ਨਾਲ।
Answer :- ਅੱਗ ਤੇ ਧੂੰਆਂ !
ਪੰਜਾਬੀ ਬੁਝਾਰਤਾਂ #2
ਜਲ ਵਿੱਚ ਹੋਇਆ, ਜਲ ਵਿੱਚ ਮੋਇਆ, ਜਲ ਵਿੱਚ ਉਸਦੇ ਸਾਸ, ਨਾ ਹੱਡੀ ਨਾ ਮਾਸ।
Answer :- ਪਾਣੀ ਦਾ ਬੁਲਬੁਲਾ
ਪੰਜਾਬੀ ਬੁਝਾਰਤਾਂ #3
ਅੰਬ ਅੰਬਾਲੇ ਦੇ, ਫੁੱਲ ਪਟਿਆਲੇ ਦੇ, ਰੂੰ ਜਗਰਾਵਾਂ ਦੀ, ਜੜ ਇਕੋ।
Answer :- ਅੱਖ
ਪੰਜਾਬੀ ਬੁਝਾਰਤਾਂ #4
ਹਰੀ ਸੀ ਮਨ ਭਰੀ ਸੀ, ਲਾਲ ਮੋਤੀਆਂ ਜੜੀ ਸੀ, ਬਾਬਾ ਜੀ ਦੇ ਖੇਤ ਵਿੱਚ, ਦੁਸ਼ਾਲਾ ਲਈ ਖੜ੍ਹੀ ਸੀ।
Answer :- ਮੱਕੀ ਦੀ ਛੱਲੀ
ਪੰਜਾਬੀ ਬੁਝਾਰਤਾਂ #5
ਚਾਰ ਥੰਮ ਚਲਦੇ ਜਾਣ, ਦੋ ਦੀਵੇ ਬਲਦੇ ਜਾਣ, ਦੋ ਪੱਖੇ ਝੁਲਦੇ ਜਾਣ, ਅੱਗੇ ਭੂਮੀਆਂ ਸੱਪ ਮੇਹਲਦਾ ਜਾਵੇ।
Answer :- ਹਾਥੀ
ਪੰਜਾਬੀ ਬੁਝਾਰਤਾਂ #6
ਇਕ ਕਿਲੇ ਵਿੱਚ ਬੁਰਜ ਹਜਾਰ, ਬੁਰਜ ਬੁਰਜ ਵਿੱਚ ਠਾਣੇਦਾਰ, ਦੇਖੋ ਸਾਹਿਬ ਨੇ ਕਿਲਾ ਬਣਾਇਆ, ਨਾ ਮਿੱਟੀ ਨਾ ਗਾਰਾ ਲਾਇਆ।
Answer :- ਭੂੰਡਾਂ ਦਾ ਖੱਖਰ
ਪੰਜਾਬੀ ਬੁਝਾਰਤਾਂ #7
ਨਿੱਕੇ ਨਿੱਕੇ ਟੋਟਰੇ, ਸੰਦੂਕ ਚੱਕੀ ਜਾਂਦੇ ਨੇ, ਰਾਜਾ ਪੁੱਛੇ ਰਾਣੀ ਨੂੰ, ਕੀ ਜਨੌਰ ਜਾਂਦੇ ਨੇ।
Answer :- ਰੇਲ-ਗੱਡੀ
ਪੰਜਾਬੀ ਬੁਝਾਰਤਾਂ #8
ਅਸੀਂ ਮਾਵਾਂ ਧੀਆਂ ਤੁਸੀਂ ਮਾਵਾਂ ਧੀਆਂ, ਚੱਲੋ ਬਾਗ ਚੱਲੀਏ, ਤਿੰਨ ਅੰਬ ਤੋੜਕੇ ਪੂਰਾ ਪੂਰਾ ਪਾਈਏ।
Answer :- ਧੀ, ਮਾਂ, ਨਾਨੀ
ਪੰਜਾਬੀ ਬੁਝਾਰਤਾਂ #9
ਮਾਂ ਪਤਲੀ ਪਤੰਗ, ਪੁੱਤ ਲੁਬ ਜਿਹਾ, ਮਾਂ ਗਈ ਨਹਾਉਣ, ਪੁੱਤ ਡੁੱਬ ਗਿਆ।
Labels: brain and fun puzzles, Fun area, Fun Puzzles for Kids || You also understand?, Interesting Science, jasusi Paheliyan, jokes, Know the puzzles, Punjabi Bujartan









0 Comments:
Post a Comment
Subscribe to Post Comments [Atom]
<< Home