ਅੱਗਿਓ ਨੀਵਾਂ ਪਿੱਛੋਂ ਉੱਚਾ , ਘਰ ਘਰ ਫਿਰੇ ਹਰਾਮੀ ਲੁੱਚਾ agi'ō nīvāṁ pichōṁ ucā, ghara ghara phirē harāmī lucā

 ਬੱਚਿਆਂ ਲਈ 10 ਮਜ਼ੇਦਾਰ ਪਹੇਲੀਆ, (10 Fun puzzles for kids) 


ਅਸੀਂ ਤੁਹਾਡੇ ਲਈ ਇੱਥੇ 5 ਬੁਝਾਰਤਾਂ ਦੇ ਰਹੇ ਹਾਂ।  ਜੇਕਰ ਤੁਸੀਂ ਸਾਰੀਆਂ ਪਹੇਲੀਆਂ ਨੂੰ ਹੱਲ ਕਰ ਲਿਆ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਕਾਫ਼ੀ ਬੁੱਧੀਮਾਨ ਹੋ।  ਜਵਾਬ ਜਾਣਨ ਲਈ ਪੰਨਾ ਸਕ੍ਰੋਲ ਕਰੋ।

दोस्तों  अगर आप ढूंढ रहे है  latest collection of Hindi Paheliyan with Answer, Hindi riddles, Paheliyan in Hindi with Answer, हिंदी पहेलियाँ उत्तर के साथ, Funny Paheli in Hindi with Answer, Saral Hindi Paheli with answers, Tough Hindi Puzzles, puzzles with Answer, Hindi Puzzles , math riddles,fruit riddles, math puzzles with Answer, math puzzles , whatsapp puzzles , whatsapp, riddles.


(1) ਇੱਕ ਅੰਗੂਠਾ, ਚਾਰ ਉਂਗਲਾਂ ਅਜੇ ਵੀ ਨਾੜੀਆਂ ਵਿੱਚ ਖੂਨ ਨਹੀਂ.  ਹਰ ਕੋਈ ਮੈਨੂੰ ਬੇਜਾਨ ਕਹਿੰਦਾ, ਫਿਰ ਵੀ ਕੰਮ ਬਹੁਤ ਆ।

Asīṁ tuhāḍē la'ī ithē 5 bujhāratāṁ dē rahē hāṁ.  Jēkara tusīṁ sārī'āṁ pahēlī'āṁ nū hala kara li'ā hai tāṁ isadā matalaba hai ki tusīṁ kāfī budhīmāna hō.  Javāba jāṇana la'ī panā sakrōla karō.


 (2) 30 ਪੁਰਸ਼ ਅਤੇ ਦੋ ਔਰਤਾਂ।  ਇਨ੍ਹਾਂ ਦੋਵਾਂ ਵਿਚ ਬਹੁਤ ਸ਼ਕਤੀ ਹੈ।  ਜਿੰਨਾ ਚਿਰ ਉਹ ਇਕੱਠੇ ਹਨ, ਤੁਸੀਂ ਘੰਟਿਆਂ ਲਈ ਲੜ ਸਕਦੇ ਹੋ.

30 Puraśa atē dō auratāṁ.  Inhāṁ dōvāṁ vica bahuta śakatī hai.  Jinā cira uha ikaṭhē hana, tusīṁ ghaṭi'āṁ la'ī laṛa sakadē hō.


 (3) ਮੈਂ ਛੋਟਾ ਹਾਂ ਪਰ ਵੱਡਾ ਕਹਾਉਂਦਾ ਹਾਂ।  ਸਾਰਾ ਦਿਨ ਚਿੱਟੇ ਛੱਪੜ ਵਿੱਚ ਇਸ਼ਨਾਨ ਕੀਤਾ।  ਇਹ ਦੇਖ ਕੇ ਮੇਰੇ ਮੂੰਹ ਵਿੱਚ ਪਾਣੀ ਆ ਗਿਆ।

Maiṁ chōṭā hāṁ para vaḍā kahā'undā hāṁ.  Sārā dina ciṭē chapaṛa vica iśanāna kītā.  Iha dēkha kē mērē mūha vica pāṇī ā gi'ā.


(4) ਮਾਂ ਜੰਮੀ ਨਹੀਂ , ਪੁੱਤ ਕੋਠੇ ਤੇ 

Māṁ jamī nahīṁ, puta kōṭhē tē 


(5) ਅੱਗਿਓ ਨੀਵਾਂ ਪਿੱਛੋਂ ਉੱਚਾ , ਘਰ ਘਰ ਫਿਰੇ ਹਰਾਮੀ ਲੁੱਚਾ

agi'ō nīvāṁ pichōṁ ucā, ghara ghara phirē harāmī lucā


 (6)  ਲੰਮ ਸਲੰਮਾ ਬਾਬਾ , ਓਹਦੀ ਗਿੱਟੇ ਦਾਹੜੀ 

lama salamā bābā, ōhadī giṭē dāhaṛī 


(7) ਇੱਕ ਭਾਈ ਦੇ ਤੜਾਗੀਆਂ ਹੀ ਤੜਾਗੀਆਂ 

ika bhā'ī dē taṛāgī'āṁ hī taṛāgī'āṁ 


(8) ਇਕ ਬੁੜੀ ਨੇ ਚਲਿੱਤਰ ਕੀਤਾ , 900 ਬੰਦਾ ਅੰਦਰ ਕੀਤਾ

ika buṛī nē calitara kītā, 900 badā adara kītā


(9)  ਆਈ ਗੁਲਾਬੋ ਗਈ ਗੁਲਾਬੋ , ਜਾਂਦੀ ਕਿਸੇ ਨਾ ਡਿੱਠੀ , ਪਾਣੀ ਨਾਲੋਂ ਪਤਲੀ , ਪਤਾਸੇ ਨਾਲੋਂ ਮਿੱਠੀ ! 

ā'ī gulābō ga'ī gulābō, jāndī kisē nā ḍiṭhī, pāṇī nālōṁ patalī, patāsē nālōṁ miṭhī


 (10) ਨਿੱਕਾ ਜਿਹਾ ਸਿਪਾਹੀ , ਓਹਦੀ ਖਿੱਚ ਕੇ ਤੰਬੀ ਲਾਹੀ 

nikā jihā sipāhī, ōhadī khica kē tabī lāhī 


Answer of riddles :- 


(1) ਦਸਤਾਨੇ, (dastane) 


(2) ਸ਼ਤਰੰਜ, (Satranj) 


(3) ਦਹੀ-ਬੜਾ, (dahi-bara) 


(4) ਧੂੰਆਂ, (dhua) 


(5) ਛੱਜ, (chaja) 


(6) ਗੰਨਾ, (ganā) 


(7) ਕੁੱਪ, (khupa) 


(8) ਟ੍ਰੇਨ, (train) 


(9) ਨੀਂਦ, (Neend) 


(10) ਕੇਲਾ, (Kela)


Click here for more paheli and riddles

No comments

Powered by Blogger.