ਪੰਜਾਬੀ ਬੁਝਾਰਤਾਂ (Top 10 punjabi bhujartan), ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਟੋਕਰੇ, ਸਾਰਾ ਟੱਬਰ ਸੁੱਤਾ ਪਿਆ, ਬਾਪ ਮਾਰੇ ਹੋਕਰੇ।

 ਪੰਜਾਬੀ ਬੁਝਾਰਤਾਂ 

ਅਸੀਂ ਤੁਹਾਡੇ ਲਈ ਇੱਥੇ 10 ਬੁਝਾਰਤਾਂ ਦੇ ਰਹੇ ਹਾਂ।  ਜੇਕਰ ਤੁਸੀਂ ਸਾਰੀਆਂ ਪਹੇਲੀਆਂ ਨੂੰ ਹੱਲ ਕਰ ਲਿਆ ਹੈ ਤਾਂ ਇਸਦਾ ਮਤਲਬ ਹੈ ਕਿ ਤੁਸੀਂ ਕਾਫ਼ੀ ਬੁੱਧੀਮਾਨ ਹੋ।  ਜਵਾਬ ਜਾਣਨ ਲਈ ਪੰਨਾ ਸਕ੍ਰੋਲ ਕਰੋ।

 

(1)  ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਟੋਕਰੇ, ਸਾਰਾ ਟੱਬਰ ਸੁੱਤਾ ਪਿਆ, ਬਾਪ ਮਾਰੇ ਹੋਕਰੇ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਕੁੱਕੜ

 

(2)  ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਡੱਕੇ, ਸਾਰੀ ਦੁਨੀਆਂ ਸੌ ਗਈ, ਬਾਬਾ ਚੜ੍ਹ ਗਿਆ ਯੱਕੇ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਚੌਕੀਦਾਰ

 

(3)  ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਪਾਵਾਂ ਚੰਗੀ, ਚੂਹਾ ਵੜ ਗਿਆ ਖੁੱਡ ਵਿੱਚ, ਪੂਛ ਰਹਿ ਗਈ ਨੰਗੀ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਕੜਛੀ

 

(4)  ਬਾਤ ਪਾਵਾਂ ਬਤੌਲੀ ਪਾਵਾਂ, ਬਾਤ ਨੂੰ ਲਾਵਾਂ ਪਰਾਂਦਾ, ਇਕ ਪੁਰਸ਼ ਮੈਂ ਐਸਾ ਡਿੱਠਾ, ਫਿਟ-ਫਿਟ ਕਰਦਾ ਜਾਂਦਾ। 

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਮੋਟਰਸਾਈਕਲ

 

(5)  ਦੋ ਆਰ ਦੀਆ ਦੋ ਪਾਰ ਦੀਆਂ, ਧੀਆਂ ਸ਼ਾਹੂਕਾਰ ਦੀਆਂ,ਬਾਗਾਂ ਵਿੱਚ ਕਸੀਦਾ ਕੱਢਣ, ਆਉਂਦੇ ਜਾਂਦੇ ਨੂੰ ਮਾਰਦੀਆਂ। 

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਸੂਲਾਂ

 

(6)  ਆਰ ਕੱਸੀ ਪਾਰ ਕੱਸੀ, ਵਿੱਚ ਟੱਲਮ-ਟੱਲੀਆਂ, ਤੋਪਖਾਨੇ ਅੱਗ ਲੱਗੀ, ਠਾਹ ਠਾਹ ਬੰਦੂਕਾਂ ਚੱਲੀਆਂ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਭੱਠੀ

 

(7)  ਆਰ ਡਾਗਾਂ ਪਾਰ ਡਾਗਾਂ, ਵਿੱਚ ਟੱਲਮ-ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ, ਨਦੀ ਨ੍ਹਾਵਣ ਚੱਲੀਆਂ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਹਲਟ

 

(8)  ਫਿੱਟੇ ਮੂੰਹ ਉਸ ਵੱਡੀ ਦਾ, ਜਿਸ ਵੱਖੋ-ਵੱਖ ਕਰਾਇਆ, ਸਾਬਾਸ਼ੇ ਉਸ ਛੋਟੀ ਦਾ, ਜਿਸ ਵਿਛੜਿਆਂ ਨੂੰ ਮਿਲਾਇਆ। 

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਕੈਂਚੀ ਤੇ ਸੂਈ

 

(9)  ਨਿੱਕੀ ਜਿਹੀ ਪਿੱਦਣੀ, ਪਿੱਦ ਪਿੱਦ ਕਰਦੀ, ਸਾਰੇ ਜਹਾਨ ਦੀ ਲਿੱਦ ਇੱਕਠੀ ਕਰਦੀ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਝਾੜੂ

 

(10)  ਚਾਰ ਟੰਗਾਂ ਦਾ ਮਾਲਕ, ਟੁਰ ਨਾ ਸਕਦਾ, ਜੇ ਕੋਈ ਆਵੇ ਕੋਲ, ਫੜ ਲਮਾਲੇਟ ਕਰਦਾ।

ਪੰਜਾਬੀ ਬੁਝਾਰਤਾਂ (Top 10 punjabi bhujartan), punjabi riddles, punjabi bhujartan, 20 ਬੁਝਾਰਤਾਂ with answer.

 

Answer :- ਮੰਜਾ 


 click here for more paheli and Riddles

 

latest collection of Hindi Paheliyan with Answer, Hindi riddles, Paheliyan in Hindi with Answer, Funny Paheli in Hindi with Answer, Saral Hindi Paheli with answers, Tough Hindi Puzzles, puzzles with Answer, Hindi Puzzles , math riddles,fruit riddles, math puzzles with Answer, math puzzles , whatsapp puzzles , whatsapp, riddles.


Intresting Riddles with Answers


No comments

Powered by Blogger.